KIA ਕੰਪਨੀ ਨੇ ਬੁਲਾਈਆਂ ਹਜ਼ਾਰਾਂ ਕਾਰਾਂ ਵਾਪਸ।

Sea7 Nz Team
1 Min Read

ਮੈਲਬਰਨ : ਪੰਜਾਬੀ ਕਲਾਊਡ ਟੀਮ

-KIA ਕੰਪਨੀ ਨੇ ਹਜ਼ਾਰਾਂ KIA  ਵਾਹਨਾਂ ਨੂੰ ਵਾਪਸ ਬੁਲਾ ਲਿਆ ਹੈ, ਦੱਸਿਆ ਜਾਂਦਾ ਹੈ ਕਿ ਸੌਫਟਵੇਅਰ ਸਮੱਸਿਆ ਕਾਰਨ ਸੱਟ ਜਾਂ ਮੌਤ ਤੱਕ ਹੋਣ ਦਾ ਡਰ  ਹੈ।

ਇਹ ਨੁਕਸ 2022 ਵਿੱਚ ਬਣੇ ਲਗਭਗ 4000 Kia MQ4 Sorentos ਅਤੇ MQ4 PHEV Sorentos ਨੂੰ ਪ੍ਰਭਾਵਿਤ ਕਰਦਾ ਹੈ।

ਦਸਿਆ ਜਾਂਦਾ ਹੈ ਕਿ ਇੱਕ ਸੌਫਟਵੇਅਰ ਮੁੱਦੇ ਦੇ ਕਾਰਨ ਕਾਰ ਦੇ ਇੰਡੀਕੇਟਰਸ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ, ਜੋ ਇਕ ਬਹੁਤ ਵੱਡਾ ਖ਼ਤਰਾ ਹੈ।ਕੰਪਨੀ ਨੇ ਇਹ ਸਾਰਾ ਕੰਮ ਮੁਫ਼ਤ  ਕਰਨ ਦਾ ਭਰੋਸਾ ਦਿੱਤਾ ਹੈ।

ਹੋਰ ਜਾਣਕਾਰੀ ਲਈ KIA Customers  service  ਨੂੰ ਕੰਟੈਕਟ ਕੀਤਾ ਜਾ ਸਕਦਾ ਹੈ।

Kia customers service on 131 542 or email customer_service@kia.com.au.

Share This Article
Leave a Comment

Leave a Reply

Your email address will not be published. Required fields are marked *