ਆਸਟਰੇਲੀਆ ਪਹਿਲੇ 5 ਵਧੀਆ ਦੇਸ਼ਾਂ ਦੀ ਸੂਚੀ `ਚ ਸ਼ਾਮਲ (Australia in top five countries in the World) – ਸਵਿਟਜ਼ਰਲੈਂਡ ਨੂੰ ਪਹਿਲੀ, ਨਿਊਜ਼ੀਲੈਂਡ ਨੂੰ ਮਿਲੀ 8ਵੀਂ ਥਾਂ

Sea7 Nz Team
1 Min Read

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ ਵਸਦੇ ਲੋਕਾਂ ਲਈ ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਆਸਟਰੇਲੀਆ ਨੇ ਸਾਲ 2023 ਦੇ ਸਰਵੇ ਅਨੁਸਾਰ ਦੁਨੀਆਂ ਦੇ ਪਹਿਲੇ 5 ਵਧੀਆਂ ਦੇਸ਼ਾਂ ਦੀ ਸੂਚੀ ਵਿੱਚ ਥਾਂ ਬਣਾ ਲਈ ਹੈ। (Australia in top five countries in the World) ਹਾਲਾਂਕਿ ਸਵਿਟਰਜ਼ੈਂਡ ਨੇ ਪਹਿਲਾਂ ਦੀ ਤਰ੍ਹਾਂ ਆਪਣੀ ਪਹਿਲੀ ਪੁਜੀਸ਼ਨ ਬਰਕਰਾਰ ਰੱਖੀ ਹੈ ਅਤੇ ਨਿਊਜ਼ੀਲੈਂਡ ਨੂੰ 8ਵੀਂ ਜਗ੍ਹਾ ਨਸੀਬ ਹੋਈ ਹੈ।
ਦੁਨੀਆ ਦੇ 10 ਸਭ ਤੋਂ ਵਧੀਆ ਇਹ ਦੇਸ਼ ਹਨ:

1. ਸਵਿੱਟਜਰਲੈਂਡ
2. ਕੈਨੇਡਾ
3.ਸਵੀਡਨ
4.ਆਸਟਰੇਲੀਆ
5.ਅਮਰੀਕਾ
6. ਜਪਾਨ
7. ਜਰਮਨੀ
8. ਨਿਊਜ਼ੀਲੈਂਡ
9. ਯੁਨਾਈਟਿਡ ਕਿੰਗਡਮ
10. ਨੀਦਰਲੈਂਡਜ਼

Share This Article
Leave a Comment

Leave a Reply

Your email address will not be published. Required fields are marked *