Auckland ’ਚ Indians ਖ਼ਿਲਾਫ਼ ਨਫਰਤੀ ਸੁਨੇਹਾ, ਸਕੂਲ ਬਾਹਰ ਲਿਖਤ ਨਾਲ ਹੜਕੰਪ

Sea7 Nz Team
1 Min Read

ਮੈਲਬਰਨ : Auckland ਦੇ Papatoetoe ਇਲਾਕੇ ਵਿੱਚ ਇਕ ਸਕੂਲ ਦੇ ਗੇਟ ਬਾਹਰ ਭੀਤ ’ਤੇ ਭਾਰਤੀ ਕਮਿਊਨਿਟੀ ਨੂੰ ਨਿਸ਼ਾਨਾ ਬਣਾਉਂਦਾ ਨਸਲੀ ਸੁਨੇਹਾ ਲਿਖਿਆ ਮਿਲਿਆ ਹੈ, ਜਿਸ ਨਾਲ ਇਲਾਕੇ ’ਚ ਡਰ ਅਤੇ ਗੁੱਸੇ ਦਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਅਤੇ ਮਾਪਿਆਂ ਨੇ ਇਸ ਘਟਨਾ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਇਹ ਬੱਚਿਆਂ ਦੀ ਸੁਰੱਖਿਆ ਲਈ ਵੀ ਚਿੰਤਾ ਵਾਲੀ ਗੱਲ ਹੈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਫਰਤੀ ਲਿਖਤ ਨੂੰ ਹਟਾ ਦਿੱਤਾ ਗਿਆ ਹੈ। ਅਧਿਕਾਰੀਆਂ ਇਸ ਨੂੰ racial hate incident ਵਜੋਂ ਦੇਖ ਰਹੇ ਹਨ। ਇਹ ਘਟਨਾ ਨਿਊਜ਼ੀਲੈਂਡ ’ਚ ਮਾਈਗ੍ਰੈਂਟ ਕਮਿਊਨਿਟੀਆਂ ਖ਼ਿਲਾਫ਼ ਵਧ ਰਹੇ ਤਣਾਅ ’ਤੇ ਨਵਾਂ ਸਵਾਲ ਖੜ੍ਹਾ ਕਰ ਰਹੀ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *