ਆਕਲੈਂਡ : ਨਿਊਜ਼ੀਲੈਂਡ ਦੀ National Party ਨੇ ਆਗਾਮੀ ਚੋਣਾਂ ਲਈ ਆਪਣੀ ਅਧਿਕਾਰਤ ਪਾਰਟੀ ਲਿਸਟ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ Christopher Luxon ਨੇ ਇਸ ਲਿਸਟ ਨੂੰ ਤਜਰਬੇਕਾਰ ਅਤੇ ਨਵੇਂ ਚਿਹਰਿਆਂ ਦਾ ਇੱਕ ਵਧੀਆ ਸੁਮੇਲ ਦੱਸਿਆ ਹੈ।
ਲਿਸਟ ਵਿੱਚ Christopher Luxon ਪਹਿਲੇ, Deputy Leader Nicola Willis ਦੂਜੇ, Chris Bishop ਤੀਜੇ, Simeon Brown ਚੌਥੇ ਅਤੇ Erica Stanford ਪੰਜਵੇਂ ਸਥਾਨ ’ਤੇ ਹਨ। ਇਸ ਤੋਂ ਇਲਾਵਾ ਪਹਿਲੇ 10 ’ਚ Paul Goldsmith, Louise Upston, Mark Mitchell, Gerry Brownlee ਅਤੇ Todd McClay ਸ਼ਾਮਲ ਹਨ।
ਇਸ ਨਵੀਂ ਰੈਂਕਿੰਗ ’ਚ ਇੱਕ ਵੱਡਾ ਉਲਟਫੇਰ ਵੀ ਦੇਖਣ ਨੂੰ ਮਿਲਿਆ ਹੈ। ਸਾਬਕਾ ਮੰਤਰੀ Melissa Lee 13ਵੇਂ ਸਥਾਨ ਤੋਂ ਹੇਠਾਂ ਖਿਸਕ ਕੇ 30ਵੇਂ ਨੰਬਰ ’ਤੇ ਆ ਗਏ ਹਨ। ਹਾਲਾਂਕਿ Luxon ਅਨੁਸਾਰ ਪਾਰਟੀ ਉਨ੍ਹਾਂ ਨੂੰ Mt Albert ਸੀਟ ਤੋਂ ਪੂਰੀ ਮਦਦ ਦੇ ਰਹੀ ਹੈ।
ਪਾਰਟੀ ਪ੍ਰਧਾਨ Sylvia Wood ਅਨੁਸਾਰ ਲਿਸਟ ’ਚ Katie Milne, Dale Stephens ਅਤੇ ਇੰਡੀਅਨ ਮੂਲ ਦੇ Mahesh Muralidhar ਵਰਗੇ ਨਵੇਂ ਅਤੇ ਪ੍ਰਭਾਵਸ਼ਾਲੀ ਉਮੀਦਵਾਰਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਪਹਿਲੇ 20 ਉਮੀਦਵਾਰਾਂ ’ਚ 6 ਔਰਤਾਂ ਅਤੇ 2 ਮਾਓਰੀ ਸੰਸਦ ਮੈਂਬਰ ਸ਼ਾਮਲ ਹਨ। ਹਾਲੀਆ Taxpayers’ Union-Curia Poll ਅਨੁਸਾਰ National Party ਨੂੰ 40 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
Mahesh Muralidhar ਤੋਂ ਇਲਾਵਾ ਸੂਚੀ ’ਚ ਪੰਜ ਹੋਰ ਇੰਡੀਅਨ ਮੂਲ ਦੇ ਉਮੀਦਵਾਰ ਹਨ, ਜਿਨ੍ਹਾਂ ’ਚ Ankit Bansal – Rank 53 (Palmerston North), Lalit Arya – Rank 59 (Ōtāhuhu), Sunil Kumar – Rank 63 (Glendene), Karuna Muthu – Rank 64 (Wellington Bays) ਅਤੇ Ash Nayyar – Rank 71 (List) ਸ਼ਾਮਲ ਹਨ।
ਨੈਸ਼ਨਲ ਪਾਰਟੀ ਦੇ ਉਮੀਦਵਾਰਾਂ ਦੀ ਪੂਰੀ ਲਿਸਟ
- Christopher Luxon – Botany
- Nicola Willis – List
- Chris Bishop – Hutt South
- Simeon Brown – Pakuranga
- Erica Stanford – East Coast Bays
- Paul Goldsmith – Epsom
- Louise Upston – Taupō
- Mark Mitchell – Whangaparāoa
- Gerry Brownlee – List
- Todd McClay – Rotorua
- Tama Potaka – Hamilton West
- Matt Doocey – Waimakariri
- Simon Watts – North Shore
- Chris Penk – Kaipara-ki-Mahurangi
- Penny Simmonds – Invercargill
- Nancy Lu – List
- Nicola Grigg – Selwyn
- James Meager – Rangitata
- Scott Simpson – Coromandel
- Cameron Brewer – Upper Harbour
- Mike Butterick – Wairarapa
- Stuart Smith – Kaikōura
- Dale Stephens – Christchurch Central
- Mahesh Muralidhar – Tāmaki
- Katie Milne – West Coast-Tasman
- Angee Nicholas – Henderson
- Katie Nimon – Napier
- Tom Rutherford – Bay of Plenty
- Carl Bates – Whanganui
- Melissa Lee – Mt Albert
- Dan Bidois – Northcote
- Suze Redmayne – Rangitīkei
- Dana Kirkpatrick – East Cape
- Carlos Cheung – Mt Roskill
- Grant McCallum – Northland
- Ryan Hamilton – Hamilton East
- Catherine Wedd – Tukituki
- Tim Costley – Kāpiti
- Vanessa Weenink – Banks Peninsula
- Rosemary Bourke – Māngere
- Blair Cameron – Nelson
- Kristine Asuncion – Dunedin
- Barbara Kuriger – Taranaki-King Country
- Greg Fleming – Maungakiekie
- Rima Nakhle – Takanini
- David MacLeod – New Plymouth
- Miles Anderson – Waitaki
- Hamish Campbell – Ilam
- Tim van de Molen – Waikato
- Joseph Mooney – Southland
- Sam Uffindell – Tauranga
- Emma Chatterton – Papakura
- Ankit Bansal – Palmerston North
- Matthew French – Taieri
- Candace Kinser – Auckland Central
- Coral Raukawa – Te Tai Hauāuru
- Tracy Summerfield – Wigram
- Agnes Loheni – Waitakere
- Lalit Arya – Ōtāhuhu
- Matthew Evetts – Kenepuru
- Lloyd Budd – Whangārei
- Matthew Paul – Port Waikato
- Sunil Kumar – Glendene
- Karuna Muthu – Wellington Bays
- Alexandra Davids – Christchurch East
- Ghouse Majeed – Manurewa
- Jonathan Pitts – Wellington North
- Zabeen Lateef – Remutaka
- Troy Elliott – List
- Robin Atwall – List
- Ash Nayyar – List
- Maria Sanson – List
